ਕਲੀਸਿਆ ਦੇ ਧਰਮ ਸਿਧਾਂਤ ਅਤੇ ਅਭਿਆਸ

View this course in other languages:
COURSE_DESCRIPTION
ਇਹ ਕੋਰਸ ਕਲੀਸਿਯਾ ਲਈ ਪਰਮੇਸ਼ੁਰ ਦੀ ਬਣਤਰ ਅਤੇ ਯੋਜਨਾ ਅਤੇ ਕਲੀਸਿਯਾ ਦੀ ਮੈਂਬਰਸ਼ਿਪ, ਬਪਤਿਸਮਾ, ਸੰਗਤ, ਦਸਵੰਧ ਅਤੇ ਆਤਮਿਕ ਅਗਵਾਈ ਵਰਗੇ ਬਾਈਬਲੀ ਵਿਸ਼ਿਆਂ ਦੀ ਵਿਆਖਿਆ ਕਰਦਾ ਹੈ।
COURSE_OBJECTIVES
1. ਕਲੀਸਿਆ ਦੇ ਬਾਈਬਲ ਆਧਾਰਿਤ ਵਰਣਨ ਅਤੇ ਪਹਿਚਾਣ ਨੂੰ ਸਮਝਣਾ।
2. ਕਲੀਸਿਆ ਦੇ ਲਈ ਪਰਮੇਸ਼ੁਰ ਦੀ ਯੋਜਨਾ ਅਤੇ ਪਰਮੇਸ਼ੁਰ ਦੇ ਕੰਮ ਨੂੰ ਵੇਖਣਾ।
3. ਕਲੀਸਿਆ ਦੇ ਵਿੱਚ ਇੱਕ ਮੈਂਬਰ ਅਤੇ ਆਗੂ ਦੀਆਂ ਜਿੰਮੇਵਾਰੀਆਂ ਦੇ ਬਾਰੇ ਸਿੱਖਣਾ।
4. ਸਥਾਨਕ ਕਲੀਸਿਆ ਦੀ ਤਰੱਕੀ, ਸਮਰਥਨ ਅਤੇ ਸੰਚਾਲਨ ਦੇ ਸਿਧਾਂਤਾਂ ਨੂੰ ਲਾਗੂ ਕਰਨਾ।
5. ਕਲੀਸਿਆ ਦੇ ਬਾਰੇ ਸਿੱਖਿਆ ਦੇਣ ਦੇ ਲਈ ਸਮੱਗਰੀ ਅਤੇ ਢਾਂਚੇ ਦੇ ਨਾਲ ਲੈਸ ਹੋਣਾ।
LESSON_TITLES
ਇੱਕ ਪਰਮੇਸ਼ੁਰ ਅਤੇ ਇੱਕ ਕਲੀਸਿਆ
ਮਸੀਹੀ ਏਕਤਾ
ਸਥਾਨਕ ਕਲੀਸਿਆ
ਕਲੀਸਿਆ ਦੀਆਂ ਏਸੋਸੀਏਸ਼ਨਾਂ
ਕਲੀਸਿਆ ਦੀ ਮੈਂਬਰਸ਼ਿਪ
ਮਿਲ ਕੇ ਜੀਵਨ ਸਾਂਝਾ ਕਰਨਾ
ਸੰਸਾਰ ਦੇ ਵਿੱਚ ਕਲੀਸਿਆ
ਸਥਾਨਕ ਕਲੀਸਿਆ ਦਾ ਸਮਰਥਨ
ਦਸਵੰਧ
ਬਪਤਿਸਮਾ
ਪ੍ਰਭੂ ਭੋਜ
ਕਲੀਸਿਆਈ ਅਨੁਸ਼ਾਸਨ
ਇੱਕ ਮਸੀਹੀ ਆਗੂ ਦਾ ਚਰਿੱਤਰ
ਆਤਮਿਕ ਵਰਦਾਨ
ਕਲੀਸਿਆ ਦੀ ਪਰਿਪੱਕਤਾ ਦੇ ਲਈ ਪ੍ਰਸ਼ਨ